Babbu Maan - Kinara | Mera Gham

शेयर करें
एम्बेड करें
  • 7/08/2014 को प्रकाशित
  • Subscribe Official Channel - goo.gl/6HLLiV
    Facebook - babbumaan
    Twitter - babbumaan
    Song - Kinara
    Singer - Babbu Maan
    Album - Mera Gham
    Editor - Umesh Ghai
    Digitally Powered By - Bull18 [ Bull18Network ]
    Babbu Maan - Kinara - Song Lyrics
    bhigi palkon per naam tuhmara hai,[x2]
    bhigi palkon per naam tuhmara hai,[x2]
    beach bhavar kashti,
    beach bhavar kashti bari dur kinara hai,
    bhigi palkon per naam tuhmara hai,[x3]
    poochey yeh leher kyon hai ye doori,
    ishq me akhir kya hai majboori,
    mere nahin to kya,
    mere nahin to kya mera har pal tuhmara hai,
    bhigi palkon per naam tuhmara hai,[x3]
    ujra mera naseeb haath mere khali,
    tu salamat reh Allah hai baali,
    dil pe kya guzrey,
    dil pe kya guzrey woh shaksh jo hara hai,
    bhigi palkon per naam tuhmara hai,[x3]
    bhujney laggey diye tez hawaon me,
    ab raha na dum meri sadaon me,
    maut samney hai kya khoob nazara hai,
    bhigi palkon per naam tuhmara hai,[x4]

टिप्पणियाँ • 4 176

  • Ajay Sharma
    Ajay Sharma साल पहले +811

    ਰਪੀਟ ਤੇ ਲਾਉਣ ਆਲੇ ਲਵਾਓ ਹਾਜ਼ਰੀ,,

  • mandeep singh
    mandeep singh साल पहले +365

    ਕੋਈ ਦਿਨ ਕੋਈ ਸਾਲ ਨੀ ਜਦੋ ਤੱਕ ਜਊਣਾ ਬੱਬੂ ਮਾਨ ਨੂੰ ਹੀ ਸੁਣਨਾ 🙏

  • ਅਰਮਾਨ
    ਅਰਮਾਨ 2 साल पहले +68

    ਬਹੁਤ ਰੂਹ ਨੂੰ ਸਕੂਨ ਦੇਦਾ ੲਿਹ ਪਿਅਾਰਾ ਜਿਹਾ ਗੀਤ

  • tasvir singh

    मान साहब का कोई भी गीत कभी पुराना नही होता,सदाबहार मान साहब , The real legend

  • gagan deep

    ਜਦੋਂ ਮਰਜ਼ੀ ਸੁਣਲੋ ਨਵਾਂ ਗੀਤ ਲੱਗਦਾ ਸਦਾ ਬਹਾਰ ਗੀਤ ਸੁਣਕੇ ਰੂਹ ਨੂੰ ਸਕੂਨ ਮਿਲ ਗਿਆ 💗💗

  • Simar Sharma

    ❤️❤️❤️❤️❤️❤️ Babbu maan ❤️❤️❤️❤️❤️❤️

  • Sukhjivan Singh
    Sukhjivan Singh साल पहले +345

    ਸੰਨ 98 ਤੋਂ ਚੱਲੇ ਸੀ , ਹੁਣ ਤੱਕ ਕੈਮ ਆ 🤘🏻

  • babbu maan ustaad karan aujlA

    10 millon coming soon

  • Balvir Bawa
    Balvir Bawa साल पहले +271

    ਅੱਜ ਵੀ ਦਿਲ ਲੁੱਟਦੀ ਹੈ ਆਵਾਜ ਉਸਤਾਦ ਦੀ ਜਿਉਂਦਾ ਰਹਿ ਮਾਨਾ

  • sher kadjaliya

    ਐਵੇਂ ਤਾਂ ਨਈ ਟੈਟੂ ਬਣਦੇ ਕਲਮ ਚ ਦਮ ਆ ♥️♥️

  • ਸੰਦੀਪ ਸਿੰਘ
    ਸੰਦੀਪ ਸਿੰਘ साल पहले +65

    ਸਕੂਨ ਮਿਲਦਾ ਮਾਨ ਸਾਬ ਨੂੰ ਸੁਣ ਕੇ😍

  • H S Gill Dubli

    ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ 🙂 ਤੇ ਕੁਝ ਸਮੇਂ ⌚ਨੂੰ

  • Sukh preet Sukhi

    ਹਿੰਦੀ ਵਾਲੇ ਆਸ਼ਕ ਰਵਾਤੇ ਜੱਟ ਨੇ Mera Gham ਬਣ ਬਿਜਲੀ ਸੀ ਗਰਜੀ Usttad babbu maan🔥🔥🔥🔥

  • arsh gill
    arsh gill 5 साल पहले +218

    bachpan di yaad ae gaana, one of the best ever, gbu maan saab.

  • Budhel Saab

    Proud of you maan saab 🙏❤️😍

  • Gurinder Singh

    ਰਾਤ ਦੇ 2 ਵਜੇ ਜਰਮਨ ਤੋਂ ਸੁਣ ਰਹੇ ਤੇ ਨਾਲ ਦੀ ਨਾਲ 2008 ਵਾਲੇ ਆਸ਼ਕੀ ਦੇ ਕਿੱਸੇ ਯਾਦ ਕਰ ਕਰ ਦਿੱਲ ਨੂੰ ਗੱਲੀ ਬਾਤੀ ਲਾਇਆ

  • Kamaljeet Singh

    I used to listen this legendary song on stereo with my dad this song is also one of the favorite song of my bad sadly my dad is no more 💔it's been a very long time 😭😭

  • Seemant Panwar

    Rooh Da Sukoon Maan Sahab❤

  • Best Videos
    Best Videos साल पहले +169

    ਇਹ ਬੰਦੇ ਦਾ Sad Zoner ਬਹੁਤ ਵਧੀਆ ਹੁੰਦਾ, ਕਿਉਂਕਿ Pain ਹੁੰਦੀ ਆ ਜਿਹੜੀ ਓਹ ਅਸਤਾਦ ਦੂਜੇ ਬੰਦੇ ਨੂੰ ਵੀ Observe ਕਰਵਾ ਦਿੰਦੇ ਆ ਤੇ ਅਸਲ ਕਲਾਕਾਰ ਵੀ ਓਹੀ ਹੁੰਦਾ।

  • Ankit Gupta
    Ankit Gupta साल पहले +50

    Old is gold, We were lucky to hear him in childhood.. His songs were awsm