Babbu Maan : Adab Punjabi (Part 2&3) | New Punjabi Song 2022
एम्बेड करें
- 2/05/2022 को प्रकाशित
- Album - Adab Punjabi
Title - Adab Punjabi (Part 2&3)
Singer /Lyrics/ Music - Babbu Maan
Full Album
iTunes - apple.co/3Lcw52R
Spotify - spoti.fi/3KjQG4o
Wynk - bit.ly/37At4Lv
Gaana - bit.ly/3vcdv5w
Amazon Prime Music - amzn.to/3LgdtiB
Kkbox - bit.ly/3EKhY2H
© Babbu Maan
Subscribe Official Channel - goo.gl/6HLLiV
Facebook - babbumaan
Twitter - babbumaan
Instagram - babbumaaninsta
Digitally Powered By - Bull18 [ Bull18Network ]
ਬਚਪਨ ਵਿੱਚ ਨੀਂਦਰਾਂ ਨਹੀਂ ਆਉਂਦੀਆਂ ਸੁਣਦੇ ਸੁਣਦੇ ਹੁਣ 40 ਦੇ ਹੋ ਚੱਲਿਆਂ ਹਾਂ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ , ਬਣਾਤਾ ਇਤਿਹਾਸ ਉਸਤਾਦ ਜੀ ਨੇ ❤️ ਸਿਰਾ ਕੀਤਾ ਪਿਆ 💫
ਰਿਕਾਰਡ ਬਣਾ ਦਿੱਤਾ ਮਾਨ ਸਾਬ ਜੀ ਤੁਸੀ ਦਿਲੋਂ ਦੁਆਵਾਂ ਬਹੁਤ ਹੀ ਖੂਬਸੂਰਤ ਗਾਣਾ ਹਰ ਇਕ ਲਾਇਨ ਵਿੱਚ ਕੁਝ ਨਾ ਕੁਝ ਸਿਖਣ ਨੂੰ ਮਿਲਦਾ ਹੈਂ ਮਾਲਕ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Love u aa maana jeonda reh basda reh kde Nazar na lge teri kalam nu sadi roh nu skoon teri kalm de dindi a
ਕੋਈ ਤੋੜ ਨਹੀਂ ਮਾਨ ਸਾਬ ਦੇ ਗੀਤਾਂ ਦਾ ❤👍ਜੀਉਦੇ ਵਸਦੇ ਰਹੋ ਬੱਬੂ ਮਾਨ ਵੀਰੇ ਵਾਹਿਗੁਰੂ ਵੱਡੀਆਂ ਉਮਰਾਂ ਬਖਸ਼ੇ ❤🙏🤲🙏❤
ਯਾਰ 19 ਮਿੰਟ ਦਾ ਗਾਣਾ ਇਕ ਮਿੰਟ ਵੀ ਬੋਰ ਨੀ ਹੋਇਆ ਵਾਹ ਜੀ ਵਾਹ ਮਾਨ ਸਾਬ 🙏🙏
ਰੋਜ ਰਾਤ ਨੂੰ ਮੋਟਰ ਉੱਤੇ ਖਾੜਾ ਲਈਦਾ
All time living legend 💯💯
No words for This Effort ..... Only Legend
evergreen❤
ਇਹ ਗੀਤ ਨੇ ਤਾ ਦੁੱਖ ਤੋੜ ਦਿੱਤੇ , ਇਹ ਗੀਤ ਦੇ ਅੱਗੇ ਕੋਈ ਨਹੀ , ਇੱਕ ਇੱਕ ਸ਼ਬਦ ਤੇ ਇੱਕ ਇੱਕ ਪਹਿਰੇ ਚ ਸੱਚਾਈ ਤੇ ਠੋਕ ਠੋਕ ਕੇ ਲਿਖਿਆ , ਲਵ ਯੂ ਜਾਨ ਜੀ 🥰😘
ਪੱਕਾ ਕਰਾ ਇਲਾਜ ਸੋਹਣੀਏ ਪਲ ਵਿੱਚ feeling ਦਾ ਖੰਟ ਮਾਨ ਪੁਰ ਦੇਖ ਕਲੀਨਿਕ ਖੋਲਿਆ healing ਦਾ 🔥🔥
ਮੁੱਖ ਮੋੜ ਦਈਏ ਤਲਵਾਰਾਂ ਦਾ ,🔥🔥
ਤਿੰਨ ਦਿਨਾ ਵਿਚ ਸੁਨਿਆ ਗਿਆ ਧਿਆਨ ਨਾਲ 😂❤️❤️❤️
Awaz,likhat,soch,sakshiat--LEGEND🔥🔥🔥🔥
ਵਾਹ ਜੀ ਇਸ ਗੀਤ ਵਿੱਚ ਠੋਕੀ ਮੰਜੀ ਜੋਂ ਵੀ ਮਾਨ ਸਾਹਿਬ ਬਾਰੇ ਬੋਲਦਾ ਸੀ ਗੋਦੀ, ਅਕਾਨੀ,ਜਨਾਨੀ, ਸੱਭ ਠੋਕ ਦਿੱਤੇ ✌️✌️✌️✌️💪💪💪💪💪💪💪
Mood ban gya maan da , sir u r a living legend🙏
Punjabi old history cover and punjabi। Gum ho gay saaj thank you sir punjabi maan🙆🏆🥇🙏💯👌
ਅਨਪੜ੍ਹ ਬਹਿਕੇ ਇਸ ਮੁਲਕ ਦੀ ਨੀਤੀ ਘੜਦੇ ਨੇ, ਧਰਮ ਦਾ ਲਾਕੇ ਟੀਕਾ ਇਹ ਕਮਜ਼ੋਰ ਫੜਦੇ ਨੇ TRUE SAID MAAN SAAB
Ustaad ji 🙏