Babbu Maan : Sardar Bolda | Singh Better Than King Vol 2 | New Punjabi Song 2020

शेयर करें
एम्बेड करें
  • 2/12/2020 को प्रकाशित
  • Song - Sardar Bolda
    Singer / Lyrics / Music - Babbu Maan
    Album - Singh Better Than King Vol 2
    © Babbu Maan
    Download / Listen Full Audio From
    Itune - apple.co/2TgOXYF
    apple- apple.co/2TgOXYF
    Hungama - bit.ly/3yEvYXY
    Gaana - bit.ly/34lMNJj
    wynk - bit.ly/3hNBhi5
    kkbox - bit.ly/2RAiT1v
    Tidal - bit.ly/2SpxIDY
    youtube - bit.ly/3ujVL4k
    amazon- amzn.to/3wyQV58
    Spotify - spoti.fi/3uleBrP
    Subscribe Official Channel - goo.gl/6HLLiV
    Facebook - babbumaan
    Twitter - babbumaan
    Instagram - babbumaaninsta
    Digitally Powered By - Bull18 [ Bull18Network ]

टिप्पणियाँ • 154 962

  • Lahoriye Records
    Lahoriye Records साल पहले +546

    ਰੂਹ ਨੂੰ ਸਕੂਨ ਦੇਣ ਵਾਲਾ ਮਿਊਜ਼ਿਕ + ਆਵਾਜ਼

  • Punjab Junction
    Punjab Junction साल पहले +299

    ਮਾਨ ਬਾਈ ਇਤਿਹਾਸ ਤੇ ਚਾਨਣ ਪਾਉਣ ਵਾਲਾ ਇਕਲੌਤਾ ਪੰਜਾਬੀ ਸਿੰਗਰ ਸਾਡਾ ਮਾਣ.... ਮਾਨ ਬੇਈਮਾਨ

  • Sukhdeep kaur Gill
    Sukhdeep kaur Gill साल पहले +322

    ਜੋਸ਼ ਭਰਦਾ ਫੁੱਲ ,ਕਸਮ ਨਾਲ, ਜਦੋਂ ਸਰਦਾਰ ਬੋਲਦਾ .... ਸਵਾਦ ਆ ਗਿਆ ਮਾਨ ਸਾਹਿਬ

  • Gurpreet Singh

    ਮੈਂ ਫੈਨ ਆ ਉਸ ਬੰਦੇ ਦਾ ਜਿਸ ਨੇ ਸਾਰੀ ਦੁਨੀਆਂ ਹਿਲਾਈ ਏ

  • Jasvir Singh
    Jasvir Singh साल पहले +128

    ਦਸਮੇਸ਼ ਪਿਤਾ ਜੀ ਮੇਹਰ ਦਾ ਹੱਥ ਰੱਖੋ ਪੰਜਾਬ ਤੇ ਵਾਹਿਗੁਰੂ ਜੀ.

  • Mantinder Pal Singh

    ਡਿਊਟੀ ਤੇ ਜਾਣ ਲੱਗਿਆ ਮੂਹਰਲੀ ਜੇਬ ਚ ਮੋਬਾਈਲ ਹੁੰਦਾ ਤੇ ਮੋਬਾਇਲ ਤੇ ਅੜਬ ਪੰਜਾਬੀ, ਰੈਟ ਰੇਸ ਅਤੇ ਸਰਦਾਰ ਬੋਲਦਾ ੪੫ ਕਿਲੋਮੀਟਰ ਇਹੀ ਸਦਾ ਚੱਲਦਾ। ❤️

  • Ram chand Ram vaid
    Ram chand Ram vaid साल पहले +822

    ਅੱਜ ਕਿਸ ਕਿਸ ਨੂੰ ਮਾਨ ਮਹਿਸੂਸ ਹੋ ਰਿਹਾ ਹੈ ਕੀ ਅਸੀਂ ਮਾਨ ਦੇ ਫੈਨ ਹਾ 🙏🙏

  • lucky KUMAR
    lucky KUMAR साल पहले +47

    BABBU MAAN'S songs speciality = Past - present - future, sb hunda.

  • anwaz gill
    anwaz gill साल पहले +52

    Babbu Man, King of Punjabi Music.

  • 26 Record
    26 Record  +32

    ਮੂੰਹੋਂ ਬੋਲਣੇ ਦੀ ਲੋਡ਼ ਨਹੀਂਓ ਪੈਂਦੀ

  • Punjabi news & discussion Punjabi news
    Punjabi news & discussion Punjabi news साल पहले +29

    On Repeat since Released!!! Best part when mann sahab says ::Chak

  • Jatinder Singh

    ਸੱਚ ਸੁਣ ਕੇ ਲੂ ਕੰਡੇ ਖੜੇ ਹੋ ਰਹੇ ਨੇ 🙏🙏

  • Karan Aujla
    Karan Aujla साल पहले +260

    ਕੰਧਾ ਕਾਬਲ ਕੰਧਾਰ ਦਿਆਂ ਕੰਬ ਦਿਆਂ ਜਦੋਂ ਸਰਦਾਰ ਬੋਲਦਾ 🙏🙏

  • Kp singh
    Kp singh साल पहले +64

    ਅੱਗ ਵਰਗੇ ਬੋਲ ਸਿੰਘਾਂ ਦਾ ਇਤਿਹਾਸ ਤੇ ਦਿਲ ਕੰਬਾਉ ਧਮਕ ਸੰਗੀਤ ਚ। ਐਤਕੀਂ ਲਾਇਆ ਸਿਰਾ ਮਾਨਾ ਪੂਰਾ 🔥।।

  • Jasdev Singh Sangha
    Jasdev Singh Sangha साल पहले +90

    ਇਸ ਤਰਾਂ ਦੇ ਗੀਤਾਂ ਦੀਆਂ ਜ਼ਰੂਰਤਾਂ ਜਵਾਨੀ ਨੂੰ ਧੰਨਵਾਦ ।

  • Mani Bharwal

    ਹੌਜੋ ਤਕੜੇ ਮਾਨਾਂ ਦਾ ਮੁੰਡਾ ਵੀਡੀਉ ਲੈਅ ਕੇ ਅਾ ਰਿਹਾ ਏਸ ਗੀਤ ਦੀ✍️🙏🙏🙏🦅🦅🦅🦅🦅

  • ਪਿੰਡਾਂ ਦੇ ਜਾਇ-

    ਦਿਲ ਕੰਬਾਊ ਮਿਊਜ਼ਿਕ 🔥🔥..

  • ਬਾਠ ਸਾਬ ਬਾਠ ਸਾਬ
    ਬਾਠ ਸਾਬ ਬਾਠ ਸਾਬ साल पहले +249

    ਗਾਣੇ ਤਾਂ ਟੈਂਪੂ ਵੀ ਗੋਂਦੇ ਨੇ ਪਰ ਸਾਡੇ ਸਿਰ ਦੇ ਉਤੋਂ ਲੰਗ ਜਾਂਦੇ ਨੇ ਤੇਰੇ ਗਾਣਿਆ ਵਿੱਚੋਂ ਸਿੱਖਣ ਨੂੰ ਮਿਲਿਆ ਬਹੁਤ ਕੁੱਝ। ਮਾਨਾ

  • K GILL
    K GILL साल पहले +11

    ਤੂੰ ਕੀ ਜਾਣਦਾ ਇਤਿਹਾਸ 12 ਵਜੇ ਦਾ,

  • fan babbu maan di
    fan babbu maan di साल पहले +40

    Kisana de hak lyi hmesa to boln wala sada maan. Sanu maan aa sade maan te. Love u maan saab nd maan family ❤❤❤❤