ADAB Punjabi 2 New Album 2022 - Babbu Maan | Audio Teaser | Latest Punjabi Songs 2022
एम्बेड करें
- 28/03/2022 को प्रकाशित
- Song - ADAB Punjabi 2 (Audio Teaser)
Singer / Lyrics / Music - Babbu Maan
Album - Adab Punjabi 2
© Babbu Maan
Subscribe Official Channel - goo.gl/6HLLiV
Facebook - babbumaan
Twitter - babbumaan
Instagram - babbumaaninsta
Digitally Powered By - Bull18 [ Bull18Network ]
ਜਦੋਂ ਦਾ ਟੀਜ਼ਰ ਆਇਆ ਉਦੋਂ ਦਾ ਹੀ ਰਿਪੀਟ ਚੱਲ ਰਿਹਾ । ਬਹੁਤ ਹੀ ਵਧੀਆ ਲਿਖਿਆ ਤੇ ਉਸਤੋਂ ਵੀ ਵਧੀਆ ਗਾਇਆ ਹੈ ਮਾਨ ਸਾਹਬ ਨੇ।
ਇਸ ਤੋਂ ਵੱਡਾ ਤੋਹਫਾ ਨਹੀਂ ਬਾਈ ਜੋ ਤੁਸੀਂ ਜਨਮਦਿਨ ਤੇ ਚਾਹੁੰਣ ਵਾਲਿਆਂ ਨੂੰ ਦਿੱਤਾ । ਵਾਹਿਗੁਰੂ ਸਦਾ ਮੇਹਰ ਰੱਖੇ ।
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਹਬ,, ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜਦੀਕਲਾ ਚ ਰਹੋ🙏❤️
ਨਹੀਂ ਰੀਸਾਂ ਮਾਨਾ ਤੇਰੀਆ , ਜਿਉਂਦਾ ਰਹਿ ਵਸਦਾ ਰਹਿ
ਜਨਮ ਦਿਨ ਮੁਬਾਰਕ ਅਸਤਾਦ 💪🖤🎉
ਬਈ ਜੀ ਦਿਲ ਖੁਸ਼ ਕਰਤਾ
ਉਹ ਸਿਰਫ ਇੱਕ ਗਾਇਕ ਨਹੀ , ਉਹ ਇੱਕ ਦੌਰ ਹੈ। ਉਹ ਹਰ ਉਮਰ ਵਰਗ ਦੀ ਪਹਿਲੀ ਪਸੰਦ ਹੈ, ਜਿਸਦੇ ਗੀਤ ਕਦੇ ਪੁਰਾਣੇ ਨਹੀਂ ਹੁੰਦੇ। ਇਹ ਰੁਤਬੇ ਪੇਸੈ ਨਾਲ ਖਰੀਦਣਾ ਅਸੰਭਵ ਹੈ। ਅਸੀਂ ਤੁਹਾਡੇ ਰਿਣੀ ਹਾਂ ਏਨੇ ਸੋਹਣੇ ਗੀਤਾਂ ਲਈ ਮਾਨ ਸਾਬ੍ਹ ਜਨਮ ਦਿਨ ਮੁਬਾਰਕ 👑🎂..
ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਬਾਈ 🎂😇 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 🙏🏻🙏🏻
I respect everyone who were involved in this , Seriously the best piece that I' ve ever seen on INclips ,HATS OFF TO WELL ALL ! LOVE YOUR VIDEOS !!!!🙏😋
ਜਿੰਨਾ ਪਿਆਰ ਤੈਨੂੰ ਲੋਕ ਦੇਣ ਤੂੰ ਸਭ ਪੰਜਾਬ ਦੇ ਲੇਖੇ ਲਾ ਦਿੱਤਾ
Histotical facts + lessonable lyrics with magnetic music
ਘੈਂਟ ਗਾਣਾ ਉਸਤਾਦ ਜੀ ਜਿਊਦੇ ਵਸਦੇ ਰਹੋ ਰੱਬ ਲੰਬੀਆ ਉਮਰਾ ਬਖਸ਼ੇ
ਕਿਆ ਉਡਾਰੀ ਭਰਨੀ ਆ ਬਈ ਲਹਿਰੇ ਤਿੱਤਰ ਨੇ
Many many happy returns of the day. Happy birthday Maan Saab. Keep rocking like this always. Waheguru tuhanu lambi Umar bakshe ❤❤🥰🥰🙏🙏
Another masterpiece by legendary Maan Saab 🔥🔥🚩🚩
Babbu Maan is a working different than others no comparison, no competition one in billions always legend Ustaad Babbu Maan 🔥 🔥 🔥🔥🔥🔥🔥🔥🔥🔥 Happy Birthday maan saab May God bless you 🎉🎂🎉🎉🎂🎁🎂💕🎁🎂
Is song di tan hale jhalak hi dikhayi jo is vich hai meterial oh suprise a bhut wdha 💪💪🥁
ਜਨਮ ਦਿਨ ਮੁਬਾਰਕ ਵੱਡੇ ਭਾਈ ਨੂੰ ਖੁਸ਼ੀ ਦੇਵੇ ਮਲਾਕ ਸਾਰੀ ਇਕ ਗੀਤ ਬਾਬਾ ਨਾਨਕ ਬਾਬਾ ਰਵਿਦਾਸ ਕਬੀਰ ਜੀ ਤੇ ਜਰੂਰ ਬਣੋ ਤੇ ਗਾਊ ਸਦਾ ਸੁਖੀ ਰਹੇ ਪੰਜਾਬ ਦੀ ਸ਼ਾਨ ਬੱਬੂ ਮਾਨ ਬੇਈਮਾਨ luv u ❤️🦅
ਬਹੁਤ ਹੀ ਵਧੀਆ ਗੀਤ ਲਿਖਿਆ ਅਤੇ ਗਾਇਆ 💯👌👌 ਇਤਹਾਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ਼ ਦੁਨੀਆ ਤੱਕ ਪਹੁੰਚਾ ਰਹੇ ਹੋ ਤੁਸੀਂ ਮਾਨ ਸਾਬ ਜੀ 💯♥️♥️ love you Maan Saab ❣️❣️
Kya baat e koi shabad nahi sift karan nu one and only babbu maan