Babbu Maan : Chandigarh Di Patjhad - Adab Punjabi | New Punjabi Songs 2022

शेयर करें
एम्बेड करें
  • 28/04/2022 को प्रकाशित
  • Album - Adab Punjabi
    Title - Chandigarh Di Patjhad
    Singer /Lyrics/ Music - Babbu Maan
    Full Album
    iTunes - apple.co/3Lcw52R
    Spotify - spoti.fi/3KjQG4o
    Wynk - bit.ly/37At4Lv
    Gaana - bit.ly/3vcdv5w
    Amazon Prime Music - amzn.to/3LgdtiB
    Kkbox - bit.ly/3EKhY2H
    © Babbu Maan
    Subscribe Official Channel - goo.gl/6HLLiV
    Facebook - babbumaan
    Twitter - babbumaan
    Instagram - babbumaaninsta
    Digitally Powered By - Bull18 [ Bull18Network ]
  • संगीतसंगीत

टिप्पणियाँ • 3 703

  • amanrattu2006
    amanrattu2006 20 दिन पहले +132

    ਬਿਹਤਰੀਨ .....ਕਿੰਨੇ Mood ਪਾ ਦਿੱਤੇ ਇੱਕ ਗਾਣੇ 'ਚ। Love, Romance, ਕੁਦਰਤ ਦੇ ਰੰਗ, ਵਿਛੋੜਾ, ਮਿਲਾਪ, ਅਲੱੜ ਉਮਰ ਦੀ ਬੇਪਰਵਾਹੀ, ਅਖੱੜ ਦਬੰਗ ਸੁਭਾਅ, ਹੈਰਾਨੀ, ਬਹਾਰ, ਮਸਤੀ, ਉਮੀਦ..............
    Music 'ਚ ਕਿੰਨੀ Variations....

    • Harwinder Singh
      Harwinder Singh 17 दिन पहले

      😍😍😍😍😍😍

    • Harwinder Singh
      Harwinder Singh 17 दिन पहले

      😍😍😍😍😍😍😍😍

    • Roop sandhu
      Roop sandhu 17 दिन पहले

      Bilkul ji

    • Mantinder Pal Singh
      Mantinder Pal Singh 19 दिन पहले +5

      ਦੁਨੀਆਂ ਐਂਵੇ ਉਸਤਾਦ ਨਹੀਂ ਕਹਿੰਦੀ ਮਾਨ ਬਾਈ ਨੂੰ, ਇਹ ਕਮਾਇਆ ਮਾਨ ਨੇ

    • JASW Kahlon
      JASW Kahlon 20 दिन पहले +4

      Tahi ustaad kehnde a

  • Illuminati 🎃
    Illuminati 🎃 14 दिन पहले +25

    ਇਹ ਗਾਣਾ ਪੁਰਾਣੀਆਂ ਯਾਦਾਂ ਤਾਜਾ ਕਰਨ ਵਾਲਾ ਹੈ
    ਜਿੱਦਾਂ ਕੰਧ ਟੱਪ ਕੇ ਪੌੜੀਆਂ ਸਕੂਨ ਹੈ ਇਸ ਵਿੱਚ ❤️

  • Raman Sekhon
    Raman Sekhon 17 दिन पहले +17

    1. ਅੜਬ ਪੰਜਾਬੀ ਦੇ ਵਿੱਚ ਠੋਕੀਆਂ ਭੇਡਾਂ ਤੇ ਸਰਕਾਰਾਂ
    ਗੱਲ ਕਰੇਂ ਕਿਸਾਨਾਂ ਦੀ , ਤੇਰੇ ਉੱਤੋਂ ਮੈਂ ਜਾਨ ਵਾਰਾਂ ।।
    2 .ਕਾਲਜ ਵਾਲੇ ਪਿਆਰ ਨੂੰ ਬਰੀਕਿਆ ਬੜੇ ਪਿਆਰ ਨਾ
    ਚੰਡੀਗੜ੍ਹ ਦੀ ਪਤਝੜ ਨੂੰ , ਮੈਂ ਵੀ ਚਾਹਾਂ ਸੁੰਹਾਰਨਾ ।।
    3. ਨਾਲੇ ਕੀਤੀ ਤਰੀਫ ਜੱਟੀ ਦੀ , ਲਾਏ ਨਾਲੇ ਇਲਜ਼ਾਮ ਕਈ
    ਮਾਨ ਦੇ ਗੀਤਾਂ ਨੂੰ ਸਮਝਣ ਲਈ , ਲੱਗੂ ਦਿਮਾਗ ਤਮਾਮ ਬਈ (4 ਦਿਮਾਗ ਤੇ 2 ਦਿਲ)
    4. "ਦੇਗ" ਗੀਤ ਵਿਚ ਪਿਆਰ ਤੇ ਜਜ਼ਬਾਤ ਬਿਆਨੇ ਫੌਜਣ ਦੇ
    ਫੌਜੀ ਨਾਲ਼ੇ ਸਰਕਾਰ ਚੰਦਰੀ ਨੂੰ ਮਿਹਣੇ ਤਾਨੇ ਫੌਜਣ ਦੇ
    5. ਸਰਦਾਰੀ ਅਣਖਾਂ ਜੁੱਸਾ ਹੌਂਸਲਾ , ਤੇ ਇਤਿਹਾਸ ਦੁੱਲੇ ਭੱਟੀ ਦਾ
    ਜਿਹੜਾ ਕਿੱਲ ਤੇਰੀ ਵਾਜ਼ ਲਾਉਂਦੀ ਐਂ , ਉਹ ਨੀ ਮਾਨਾ ਪੱਟੀ ਦਾ (ਕਾਲਾ ਕੁੜਤਾ)
    6 .ਇਹ ਦਰਦ ਹੰਢਾਇਆ ਏ, ਆਸ਼ਕ ਕੱਲੇ ਕੈਰੇ ਨੇ
    ਦਿਲ ਕੀਲ ਕੇ ਰੱਖਤਾ "ਨਾ ਭੀ ਮਿਲੋਗੇ" ਵਾਲੇ ਪੈਰ੍ਹੇ ਨੇ(ਟੈਲੀਪੈਥੀ)
    6.ਖੁਦ ਨੂੰ ਦੱਸੇ ਨਿਮਾਣਾ ਹੀਣਾ, ਮੂਡ ਬਣਿਆ ਤਾਂ ਸਮਾਂ ਖਲਿਆਰ ਲਊ
    ਮੇਰੇ ਮੂਡੀ ਬੇਈਮਾਨ ਦਾ ,ਜਦ ਜੀ ਕੀਤਾ ਚੰਨ ਤਾਰ ਲਊ (ਚੰਨ)
    7.ਅੱਜ ਤੱਕ ਰਿਕਾੜਾਂ ਵਿੱਚ ਬੋਲੇ ਜੋ ਟੋਚਨ ਪਾਇਆ ਫੋਰਡ ਨੇ
    ਹਲੇ ਮਾਨ ਬੇਈਮਾਨ ਨੇ ਬਹੁਤ ਰਿਕਾਰਡ ਨੇ ਤੋੜਨੇ
    8. ਗੱਲ ਸ਼ੁਰੂ ਕਰ ਕੇ ਹੁਸਨ ਤੋਂ , ਦੱਸ ਗਿਆ ਬਾਈ ਸਚਾਈ ਏ
    ਗਾਣੇ ਦੇ lyrics ਤੇ ਮਿਊਜ਼ਿਕ ਨੇ ਚਾਰੇ ਪਾਸੇ ਖੁੱਤੀ ਪਾਈ ਏ (ਮੈਕਸੀਕਨ)
    9. "ਗੱਲ ਨੀ ਹੋਈ" ਅੱਧੇ ਤੋਂ ਜ਼ਿਆਦਾ ਆਸ਼ਕਾਂ ਦਾ ਹਾਲ ਏ
    ਤੇਰੀ ਆਵਾਜ਼ ਚ ਦਰਦ ਮਾਨਾ ਸੱਚੀ ਬਾ-ਕਮਾਲ ਏ।।
    ਪੂਰੀ ਐਲਬਮ ਹੀ ਮਾਨਾ , ਰੂਹ ਨੂੰ ਦਿੰਦੀ ਸਕੂਨ ਹੈ
    ਪੁਰਾਣੀਆਂ ਵੀ ਉੱਤੇ ਜੜਤੀਆਂ , ਐਨਾ ਤੇਰੇ ਫੈਨਾਂ ਚ ਜਨੂੰਨ ਐਂ
    ਪਹਿਲਾ ਕਲਾਕਾਰ ਏਸ਼ੀਆ ਦਾ , ਜੀਹਨੇ ਵੈਨਕੂਵਰ ਵੀ ਫੁੱਲ ਭਰਤਾ
    ਤੈਨੂੰ ਐਨਾ ਜ਼ਿਆਦਾ ਸੁਣ ਲਿਆ ਮਾਨਾ , ਦਿਲ ਰੂਹ ਸਭ ਤੇਰੇ ਨਾਮ ਕਰਤਾ ।। ❤️#babbumaan
    #sekhon

  • Binder Gill
    Binder Gill 19 दिन पहले +19

    This songs remembered me Chandigarh again. Not a single singer can describe like him. Salute you Maan Shaab

  • Amarjit Singh
    Amarjit Singh 19 दिन पहले +7

    No reason for compare with any other singers. Legend will always Legend The great Babbu Maan

  • Acter,modal, Artists,writter,punjabi
    Acter,modal, Artists,writter,punjabi 20 दिन पहले +105

    ਦਿਲ ਨੂੰ ਸਕੂਨ ਦੇਣ ਵਾਲਾ ਸੋਂਗ ਐਂਡ ਮਿਊਜ਼ਿਕ ਖੂਬ ਮਾਨ ਸਾਬ ਰੂਹ ਖੁਸ਼ ਕਰਤੀ ❤️❤️

    • Mandeep Kumar
      Mandeep Kumar 20 दिन पहले +1

      @Acter,modal, Artists,writter,punjabi ok

    • Acter,modal, Artists,writter,punjabi
      Acter,modal, Artists,writter,punjabi 20 दिन पहले

      @Mandeep Kumar ਮੈ ਕਹਿ ਰਹੇਂ ਆ ਖੂਬ ਮਾਨ ਜੀ ਕਹਿਣ ਦਾ ਪਾਵ ਸਿਰਾ ਐਂਡ koka bro

    • Mandeep Kumar
      Mandeep Kumar 20 दिन पहले

      ਬੁੱਬੂ ਮਾਨ ਏ ਖੂਬ ਮਾਨ ਨੀ ਵੀਰ ਜੀ

  • Sony Sidhu
    Sony Sidhu 19 दिन पहले +3

    ਵਾ ਜੀ ਉਸਤਾਦ ਜੀ ਐਹੋ ਜਿਹੇ ਗੀਤਾਂ ਦੀ ਉਮੀਦ ਤਾਂ ਸਿਰਫ਼ ਤੇ ਸਿਰਫ਼ ਉਸਤਾਦ ਤੋਂ ਹੀ ਆ ਲਵ ਯੂ ਉਸਤਾਦ ਜੀ 🎉🎉🎉🎉

  • Maan BeiMaan 07
    Maan BeiMaan 07 19 दिन पहले +3

    ਰੂਹ ਨੂੰ ਸਕੂਨ ਮਿਲਦਾ ਸੁਣ ਕੇ
    😍😍😍😙

  • Manpreet Singh Saini
    Manpreet Singh Saini 16 दिन पहले +5

    Pure Song ✨❤️
    Full of positive vibes ✨😍✨
    Far from current generation Punjabi music 😇
    Babbu Maan ❤️ always

  • yeet yeet
    yeet yeet 20 दिन पहले +2

    Legend babbu maan

  • Manjit Singh
    Manjit Singh 20 दिन पहले +1

    Nice song 👍👍 maan saab 🙏

  • ianmol
    ianmol 12 दिन पहले +2

    Man sab has mentioned all his emotions and old memories in very great manner in this song .

  • LUKKA ARMY 00
    LUKKA ARMY 00 19 दिन पहले +10

    The legend.......... world best voice shaab ji❣️❣️❣️❣️😍😍😍❣️❣️

  • ਹੈਰੀ ਿਸੰਘ
    ਹੈਰੀ ਿਸੰਘ 9 दिन पहले +2

    Living in canada from last 10 years and missing my hometown chandigarh while listening to this song.😞😞

  • Mr-punjabi Explainer
    Mr-punjabi Explainer 20 दिन पहले +111

    No one can imitate Babbu Mann 🥰He is a legend of Punjabi industry who liked this song?

    • Bejuban besahara Animals helpline ( Animal Aid )
      Bejuban besahara Animals helpline ( Animal Aid ) 5 दिन पहले

      @Vipin Adhana ❤️❤️❤️

    • Vipin Adhana
      Vipin Adhana 5 दिन पहले +1

      Bhai inko border m Mt rakho Mann sab always favourite

    • yes
      yes 19 दिन पहले +1

      INclips ta number 1 kro .cash fan dyn ga plz add lgyo .hathar walla song kro Sara Singer bnd krdo plz hathar wala kro ☠️☠️☠️☠️☠️☠️☠️☠️☠️💥💥💥💥💥💥💥💥💥💥

    • Bejuban besahara Animals helpline ( Animal Aid )
      Bejuban besahara Animals helpline ( Animal Aid ) 19 दिन पहले +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • Randhawa
    Randhawa 20 दिन पहले +1

    Living legend maan Saab ji

  • Priya Maan
    Priya Maan 19 दिन पहले +2

    ਲਵ ਯੂ ਉਸਤਾਦ ਜੀ ❤️😘😘😘

  • ꜱᴜᴍᴀɴ ᴋᴀᴜʀ
    ꜱᴜᴍᴀɴ ᴋᴀᴜʀ 19 दिन पहले +2

    Living legend

  • Vithal Vithal
    Vithal Vithal 19 दिन पहले +1

    🙏🥰🌹❤️love u sir waheguru ji 🙏

  • fan babbu maan di
    fan babbu maan di 20 दिन पहले +84

    ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ
    ਲੱਭਣੀ ਨੀ ਮੌਜ ਪੰਜਾਬ ਵਰਗੀ. 🥰🥰😍😍💖💖❤❤

  • Babalpreet Singh005
    Babalpreet Singh005 12 दिन पहले +2

    Father of punjabi industry ❤

  • Lucky Basota
    Lucky Basota 19 दिन पहले +3

    Ghait song👌👌👌👌 memory refresh ji gye Bhaji…I met u in 2004 in ur Mohali house phases 3b2 Bhaji

  • lucky KUMAR
    lucky KUMAR 20 दिन पहले +2

    He is hypnotiser yr.....
    Love BABBU MAAN.

  • Manpreet Singh Saini
    Manpreet Singh Saini 18 दिन पहले +1

    GHAINTT SONG ❤️
    MAZA AA GYA 🎊
    KAAFI TIME BAAD KOI EHO JAA GANA AAYA ✨

  • Thakur gaming..
    Thakur gaming.. 20 दिन पहले +53

    This man has proved everyone that he can entertain anyone without using derogatory words love you wark ❤❤ aapka video Dekhkar Achcha lagta hai ❤❤❤😌😌

    • Sukh
      Sukh 10 दिन पहले

      Please request send me free fire

    • Tu Pac
      Tu Pac 20 दिन पहले

  • indian Bloggers
    indian Bloggers 19 दिन पहले +2

    Voice is very nice and hear all song repeated 🙏🏿🙏🏿

  • Khan Ikbal
    Khan Ikbal 19 दिन पहले +1

    god father of Punjabi music industry maan saab🔥🔥🔥🔥🔥 ❤❤

  • Vakel Singh
    Vakel Singh 19 दिन पहले +1

    Love u maan saab ❤️

  • jeet Harjit
    jeet Harjit 19 दिन पहले +2

    Music
    Lyrics
    Voice
    Feelings ❤️❤️❤️❤️❤️
    Love u astaad g

  • fan babbu maan di
    fan babbu maan di 20 दिन पहले +184

    King of punjabi industry 🥰🥰😍😍💖💖❤❤

    • Ranjit Singh
      Ranjit Singh दिन पहले

      Babbu maan saab forever ❤😍😍

    • Akhilesh Yadav
      Akhilesh Yadav दिन पहले

      Maan saab jindabaad hai mittro ❤️❤️❤️❤️❤️❤️❤️❤️❤️❤️

    • HARWINDERPAL SHARMA
      HARWINDERPAL SHARMA 9 दिन पहले

      @kulwinder singh qq

    • Jassar Tv
      Jassar Tv 11 दिन पहले

      #beimaanlover

    • Nikhil Gill
      Nikhil Gill 11 दिन पहले

      Att ustad ji ❤️❤️

  • @adhoora_Insaan
    @adhoora_Insaan 15 दिन पहले +1

    The Great Babbu Maan ❤️❤️❤️❤️ Maan Saab Always Favourite The Legend ❤️❤️❤️❤️

  • Sumit Marya SJ Boss
    Sumit Marya SJ Boss 19 दिन पहले +1

    Love you babbu maan saab

  • Priya Maan
    Priya Maan 19 दिन पहले +1

    ਲਵ ਯੂ ਉਸਤਾਦ ਜੀ ❤️😘😘

  • Vipul Series
    Vipul Series 17 दिन पहले +1

    King of punjabi music industry legend always on top

  • Aman Bei Maan
    Aman Bei Maan 20 दिन पहले +43

    🚩🥇11 Albums trending iTunes charts power of Babbu Maan 💪💪💪

    • sabi ghotra
      sabi ghotra 20 दिन पहले +2

      12 ho gyiya veere

  • Gagan Thind
    Gagan Thind 16 दिन पहले +1

    Babbu maan ❤️

  • Priya Maan
    Priya Maan 19 दिन पहले +1

    ਪੁਰਾਣੀਆਂ ਯਾਦਾ ❤️😘😘😘😘😘

  • NEW TOPICS
    NEW TOPICS 20 दिन पहले +2

    ਮਾਨ ਸਾਬ 💯💥.....on repeat everyday

  • maan baimaan
    maan baimaan 19 दिन पहले +1

    Babbu maan❤

  • Kirat beimaan
    Kirat beimaan 20 दिन पहले +52

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    love you jaan ਮੇਰੀ ਉਸਤਾਦ ਬੱਬੂ ਮਾਨ ਸਬ ਜੀ ❤❤

    • Navdeep Singh
      Navdeep Singh 18 दिन पहले +1

      Right 👍 veer

    • Sukhveer Singh
      Sukhveer Singh 20 दिन पहले +1

      Nice ji

    • beiman
      beiman 20 दिन पहले +1

      💉💉💉🐑🐑🐑nice song ustaad ji
      love you. kisan manjdur ekta jindabad

  • balwinder singh
    balwinder singh 20 दिन पहले +4

    If Babbu Maan sir perform in Royal Albert hall London. It will be best.I am right or not?

  • Sukhdev Grewal
    Sukhdev Grewal 20 दिन पहले +2

    Melodious voice ♥️

  • Sunil Manda
    Sunil Manda 19 दिन पहले

    Ustaad Babbu Maan Sahab never disappoint
    Love you Maan Sahab
    Kattad fan from Hisar Haryana ❤️

  • Lakhvir Maan
    Lakhvir Maan 19 दिन पहले +1

    Amazing song 👌👌

  • harpinder singh
    harpinder singh 20 दिन पहले +13

    ਚੰਡੀਗੜ੍ਹ ਦੇ ਵਿਚ ਇਸ਼ਕ ਜਵਾਨ ਹੋਇਆ
    ਸੁਖਨਾਂ ਕੰਡੇ ਸ਼ਾਮਾਂ ਬਹੁੱਤ ਗੁਜ਼ਾਰਿਆਂ ਨੇ
    ਇਸ ਸ਼ਹਿਰ ਨਾਲ ਖਾਸਾ ਗੂੜਾ ਨਾਤਾ ਏ
    ਇਸ ਸ਼ਹਿਰ ਦੀਆਂ ਰੂਹਾਂ ਬਹੁੱਤ ਪਿਆਰਿਆਂ ਨੇ 🍂

  • Harpreet Singh
    Harpreet Singh 19 दिन पहले +1

    Babbu Maan Bai❤️

  • Rinu Khichii
    Rinu Khichii 6 दिन पहले

    King of Punjabi Industry ❤️❤️❤️❤️❤️ maan Saab ji 🥰

  • Pawan Khehra
    Pawan Khehra 19 दिन पहले +1

    Felling of a legend maan sahib

  • channi dhaliwal
    channi dhaliwal 20 दिन पहले +1

    REAL LEGEND

  • Aman Bei Maan
    Aman Bei Maan 20 दिन पहले +27

    ❤️ Heart Touching songs🎤
    Deg
    Telepathy
    Chann
    Mexican
    Gal Ni Hoyi
    Love ❤️ Story Songs 🎤
    Ohi Ford
    Chandigarh Di Patjhad
    🎤Songs that tell history📖🚩
    Adab Punjabi, Pt.2 & 3
    4 dimaag 2 dil
    Kala Kurta

  • vikramjeet singh
    vikramjeet singh 6 दिन पहले

    Love you Maan saabh...ba Kamaal geet ❤️❤️

  • Gurjant Dhillon
    Gurjant Dhillon 19 दिन पहले +1

    Siraa song maan saab g 🥰❤️

  • Rahul Dhindwal
    Rahul Dhindwal 9 दिन पहले

    Voice king 👑❤️

  • Surinder Singh
    Surinder Singh 16 दिन पहले +1

    Waah waah waah...That is what called Song 🤩😍

  • Harvinder Gill
    Harvinder Gill 20 दिन पहले +45

    ਜਾਂ ਸਾਹ ਸੂਤ ਲੈ ਨੀ,
    ਕਾਲੀ ਰਾਤ ਬਣਕੇ ਨੀ....
    These lines Just💘💘💘
    So Many Music variations Great Maan Saab 👌👌👌👌👑

  • Gursewak Kamboj
    Gursewak Kamboj 10 दिन पहले +2

    King of industry babbu maan ❤❤❤ U

  • Ajay Beimaan
    Ajay Beimaan 18 दिन पहले +1

    Love you bai ❤️❤️❤️❤️❤️

  • NIDESH SHARMA
    NIDESH SHARMA 11 दिन पहले

    Babbu maan... The legend

  • Rajwant singh Chauhan
    Rajwant singh Chauhan 15 दिन पहले +2

    Jehde sehar ch ishq jawan hoea nahi reesa teriya beyimaan teria love you Maan saab ❤️❤️👌👌🙏🙏

  • Balwindersingh Babbu
    Balwindersingh Babbu 20 दिन पहले +27

    ਗਲੀਆਂ ਇਸ ਸ਼ਹਿਰ ਦੀਆਂ
    ਤੈਨੂੰ ਹੂ ਬਲੁੰਦੀਆਂ ਨੇ....,,,,
    ਅੱਜ ਖਿਲੀਆਂ ਕਲੀਆਂ ਨੇ
    ਤੇਰੀ ਯਾਦ ਚ ਗਾਉਂਦੀਆਂ ਨੇ
    ਪੁਰਾਣੀ ਯਾਦ ਆਗੀ ਮਾਨ ਸਾਬ ਜੀ।।।।।

  • jassi kandhola
    jassi kandhola 17 दिन पहले +1

    Salute a maan saab nu.

  • Aman Beniwal
    Aman Beniwal 14 दिन पहले +2

    Beautiful song🙏🙏🙏🙏🙏

  • guri Randhawa saab
    guri Randhawa saab 19 दिन पहले

    Mera favrate song ustad ji I love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤bimaan

  • sartaj dhanju
    sartaj dhanju 12 दिन पहले

    Legend for a reason.....So many variations in a single song

  • Mani Mangat
    Mani Mangat 20 दिन पहले +33

    ਵੈਸੇ ਤਾਂ ਸਾਰਾ ਗਾਣਾ ਹੀ ਸਿਰਾ ਤੇ ਕੱਟੜ ਫੈਨਾਂ ਨੂੰ ਸਭ ਕੁੱਝ ਹੀ ਵਧੀਆ ਲੱਗਦਾ ਤੇ ਲੱਗਣਾਂ ਪਰ ਜੋ 5:37 ਤੋਂ ਲੈਕੇ 6:18 ਤੱਕ ਬੀਟ ਟੀਵਿਸਟ ਤੇ ਮਿਊਸਿਕ ਤੇ ਸ਼ਬਦ ਸੀ ਸਭ ਕੁੱਝ ਸਿਰਾ ਤੇ ਨਿਰੀ ਅੱਗ ਹੀ ਆ🔥

  • pardhan jii urf drogga
    pardhan jii urf drogga 11 दिन पहले

    God Father Of Music industry ❤❤❤

  • Mandip Manhas
    Mandip Manhas 19 दिन पहले

    All in one... Great singer

  • Jaskirat Singh
    Jaskirat Singh 13 दिन पहले +2

    Bai 8 mahine ho gye punjab tho aye nu, kde v chandigarh di yaad ni ayi pr tera eh gaana sunke punjab jaan da man kr geya❤️❤️

  • Sarabjot Singh-1686
    Sarabjot Singh-1686 18 दिन पहले

    Babbu Maan King❤️

  • Mehak Vlog 17
    Mehak Vlog 17 20 दिन पहले +35

    Mindblowing song
    गाना सुनके अपना वक्त yaad आ गया
    No word
    Salute है मान साहब ❤️

  • ਸ਼ਮਸ਼ੇਰ ਸਿੰਘ
    ਸ਼ਮਸ਼ੇਰ ਸਿੰਘ 19 दिन पहले

    😍😍ਦਿਲ ਦਾ ਸਕੂਨ 😍

  • Manjinder Judge
    Manjinder Judge 20 दिन पहले +4

    ੧. ਚੰਡੀਗੜ੍ਹ ਦੀ ਪੱਤਝੜ 🌿🍃ਵੀ ਮੇਰੇ ਮਨ ਨੂੰ ਭਾਉਂਦੀ ਏ💚💚💚💚💚💚💚💌💌🫶🫶
    ~ ਇੰਝ ਲੱਗਦਾ ਜਿਵੇਂ ਰੰਗਪੁਰੋ ਤੁਰੀ ਹੀਰ ਆਉਂਦੀ ਏ
    ਚੰਡੀਗੜ੍ਹ ਦੀ ਪੱਤਝੜ 🌿🍃ਵੀ ਮੇਰੇ ਮਨ ਨੂੰ ਭਾਉਂਦੀ ਏ💚💚💚💚💚💚💚💌💌🫶🫶
    ੨. ਹਰ ਪੱਤਾ ਹੱਸ-ਹੱਸ ਕੇ 🎋ਟਾਹਣੀ ਤੋਂ ਝੜ੍ਹਦਾ ਏ
    ਇੰਝ ਲੱਗਦਾ ਮਨਸੂਰ ਜਿਵੇਂ ਕੋਈ ਸੂਲੀ 🏴‍☠️ਚੜ੍ਹਦਾ ਏ
    ਟਿਕੀ ਰਾਤ ਵਿੱਚ ਪਿਲਕਣ ਵੀ ਤਾਂ ਖੂਨ 🩸ਵਹਾਉਂਦੀ ਏ
    ਚੰਡੀਗੜ੍ਹ ਦੀ ਪੱਤਝੜ🌿🍃ਵੀ ਮੇਰੇ ਮਨ ਨੂੰ ਭਾਉਂਦੀ ਏ। 💚💚💚💚💚💚💚💌💌🫶🫶
    ੩. ਇਹ ਗਲੀਆਂ ਤੇ ਇਹ ਮੋੜ ਹਰ ਜ਼ਰਾ ਹਿੱਸਾ ਏ🚏
    ਇੱਕ ਪਾਗਲ ਸ਼ਾਇਰ ਦਾ ਇਹ ਅਵੱਲਾ ਕਿੱਸਾ ਏ🫶
    ਮੇਰੇ ਕੋਲ ਅੱਜ ਵੀ ਉਹ Chetak ਪੁਰਾਣਾ ਏ🏍
    ਜਿਹੜਾ ਅੱਜ ਤੱਕ ਨਈ ਗਾਇਆ ਇਹ ਉਹੀ ਗਾਣਾ ਏ🎶🎧
    ਰਾਤਾਂ ਨੂੰ ਸੜਕਾਂ ਤੇ ਕੂਕਾਂ ਮਾਰਨੀਆਂ 🤘
    ਝੀਲ ਤੇ ਜਾ ਸ਼ਾਮੀ ਕਿਸ਼ਤੀਆਂ ਤਾਰਨੀਆਂ 🏄
    ਪੋਹ ਮਹੀਨੇ ਉਹ ਕੁਲਫ਼ੀ ਦਾ ਖਾਣਾ ਨੀ🍦
    ਛੁੱਟੀਆਂ ਵਿੱਚ ਚੰਡੀਗੜ੍ਹ ਤੋਂ ਤੇਰਾ ਪਿੰਡ ਜਾਣਾ ਨੀ🎃
    ਬੱਸ 🚌ਦੇ ਪਿੱਛੇ-ਪਿੱਛੇ ਮੈਂ ਗੱਡੀ ਲਾਉਂਦਾ ਸੀ
    ਮੈਂ ਕਮਲਾ ਜਿਹਾ ਆਸ਼ਕ ਤੈਨੂੰ ਪਿੰਡ ਛੱਡ ਆਉਂਦਾ ਸੀ
    Landline☎️ ਤੋਂ ਤੈਨੂੰ ਸੱਜਣਾਂ ਫ਼ੋਨ ਘੁਮਾਉਂਦਾ ਸੀ
    ਫ਼ੋਨ ਚੱਕਣ ਪਰ ਤੇਰਾ ਬਾਪੂ ਆਉੰਦਾ ਸੀ🎅
    ਲੰਮੀ ਛੁੱਟੀ ਕੱਟਕੇ ਤੂੰ ਫਿਰ ਪਿੰਡ ਤੋਂ ਆਉਂਦੀ ਸੀ
    ਨਾਲ ਸਹੇਲੀਆਂ ਮਿਲਕੇ ਕਮਲੀਏ ਝੱਜੂ ਪਾਉਂਦੀ ਸੀ
    ਇੱਕੋ ਝਟਕੇ ਵਿੱਚ ਥੁਕਾਵਟ ਸਾਰੀ ਲਹਿੰਦੀ ਸੀ😎
    ਫਿਰ ਅਚਾਨਕ ਇਸ ਬੁੱਤ ਵਿੱਚ ਜਾਨ ਜਿਹੀ ਪੈਂਦੀ ਸੀ
    🖖
    ਸੱਦ ਯਾਰਾਂ ਨੇ ਦੱਸਣਾ ਕੇ ਤੇਰੇ ਵਾਲੀ ਆਉਂਦੀ ਏ
    ਚੰਡੀਗੜ੍ਹ ਦੀ ਪੱਤਝੜ🌿🍃ਵੀ ਮੇਰੇ ਮਨ ਨੂੰ ਭਾਉਂਦੀ ਏ💚💚💚💚💚💚💚💌💌🫶🫶
    ਚੰਡੀਗੜ੍ਹ ਦੀ ਪੱਤਝੜ🌿🍃ਵੀ ਮੇਰੇ ਮਨ ਨੂੰ ਭਾਉਂਦੀ ਏ💚💚💚💚💚💚💚💌💌🫶🫶

  • atinder singh
    atinder singh 17 दिन पहले +1

    One of the best ❤️

  • Sunny Bhatti
    Sunny Bhatti 7 दिन पहले

    Ustaad babbu MAAN ❤️🔥🔥

  • Amanpreet Singh Turke
    Amanpreet Singh Turke 20 दिन पहले +14

    Dil nu chhu gya eh taa
    Huge love and respect for living legend MAAN SAAB ❤ 🙌 👏 🙏

  • Bmf Rajvir
    Bmf Rajvir 14 दिन पहले +1

    ਅੱਖਾਂ ਸਾਹਮਣੇ ਪੁਰਾਣੀ ਕਿਤਾਬ ਜਿਹੀ ਖੁੱਲ ਗਈ😌♥️.....old memories missing moments at Chandigarh☺️😇

  • Love preet singh Love
    Love preet singh Love 11 दिन पहले

    Love you maan sahib 😍😍

  • Anmol Singh
    Anmol Singh 8 दिन पहले

    Maan sabb is always In ❤️

  • Anmol Singh
    Anmol Singh 8 दिन पहले

    Maan sabb is always In ❤️

  • mehak Goraya
    mehak Goraya 20 दिन पहले +31

    ਦਿਲ ਖੁਸ਼ ਕੀਤਾ ਏ ਮਾਨ ਸਾਬ੍ਹ ❤️❤️❤️

  • Sjyot_kaur
    Sjyot_kaur 19 दिन पहले

    Beautiful song 🎶

  • R.G Education & SSC
    R.G Education & SSC 19 दिन पहले +1

    I have no word for this song 🎧

  • Vikram Singh
    Vikram Singh 18 दिन पहले +1

    Love you maan Saab ji

  • ਸਾਂਝੀ ਬਾਣੀ
    ਸਾਂਝੀ ਬਾਣੀ 19 दिन पहले +1

    Love you brother ❤️🌹😍👌🏻👌🏻👌🏻👌🏻

  • Pamma Basanti
    Pamma Basanti 20 दिन पहले +16

    Babbu Maan Legend aa❤️❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️🙏

  • its__raman_001
    its__raman_001 6 दिन पहले

    👑 king of Punjabi industry Babbu Maan ji

  • Happy Uppal
    Happy Uppal 19 दिन पहले

    Maan Sab ustad ji love you waheguru ji chardikla rakhan hmesha

  • official Sukh Mahal
    official Sukh Mahal 18 दिन पहले +2

    King 👑 of punjabi industry 😎😍💯ਉਸਤਾਦ ਜੀ 👏👏👏🤍

  • Aman Gaur15555
    Aman Gaur15555 19 दिन पहले +1

    Love from Chandigarh 🔥

  • Flop Gamer ♠️
    Flop Gamer ♠️ 20 दिन पहले +27

    ਇੱਕ ਪਾਗਲ ਸ਼ਾਇਰ ਦਾ ਇਹ ਵਲ੍ਹਾ ਕਿਸਾ ਏ...
    So much musical variations, we felt the Love, the Nature, we smiled and the separation in love touched my heart brought tears in eyes 😔
    💘💘💘🖤

  • Gur Maan
    Gur Maan 19 दिन पहले +1

    Everyone listen 🎧 all songs on Spotify until Sunday night to get the billboard 🔂

  • Sonny Boparai
    Sonny Boparai 11 दिन पहले +1

    Beautiful song but I feel the music needs to be redone to a different tune to bring out the song more. Lyrics are spot on...

  • Deep Raj
    Deep Raj 20 दिन पहले

    Bakamaal awaaz MaaN SaaB 👍👌😍

  • Monu Chaudhary
    Monu Chaudhary 19 दिन पहले +1

    Awesome song

  • Tu Pac
    Tu Pac 20 दिन पहले +12

    This man is at another level.... He is working beyond our expectations ❤✍️👑....antique Maan❤...no words for praise🙏

  • abhimanyu saharan
    abhimanyu saharan 9 दिन पहले

    Love you maan shab 💞💞

  • Gurdeep singh
    Gurdeep singh 19 दिन पहले +1

    love you maan shab❣️❣️

  • Manni 2
    Manni 2 10 दिन पहले

    Song dil te lagda love you maan saab

  • Sunny Bhatti
    Sunny Bhatti 8 दिन पहले

    Ustaad babbu MAAN ❤️❤️❤️❤️

  • Punjab record
    Punjab record 20 दिन पहले +18

    ਹਰ ਪੱਤਾ 🍃 ਹੱਸ ਹੱਸ ਕੇ☺
    ਟਾਹਣੀ ਤੋਂ ਝੜਦਾ ਏ 🍃🍃
    ਇੰਝ ਲਗਦਾ ਏ ਮਨਸੂਰ ✝
    ਕੋਈ ਸੂਲੀ ਚੜਦਾ ਏ✍✍... #babbumaan