Babbu Maan - IK C Pagal : Official Music Video || New Punjabi Song 2021
एम्बेड करें
- 28/07/2021 को प्रकाशित
- SONG - IK C PAGAL
SINGER / LYRICS / MUSIC - BABBU MAAN
Album - IK C PAGAL
A Harper Gahunia Film
© Babbu Maan
Subscribe Official Channel - goo.gl/6HLLiV
Facebook - babbumaan
Twitter - babbumaan
Instagram - babbumaaninsta
Digitally Powered By - Bull18 [ Bull18Network ]
ਬੱਬੂ ਮਾਨ ਦੀ ਕਲਮ ਦਾ ਕੋਈ ਤੋੜ ਨਹੀ
tere takk pahunch rahi na . dukha da eh peera dass me kithe beh ke shnda ... true lines from a legend . maan sahib always rocks
ਕਿਸ ਕਿਸ ਦਾ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਇਹ ਗੀਤ ❤️❤️🥰✊
Nice song 👍👍👍
ਇਹ ਗੀਤ ਕਦੀ ਪੁਰਾਣਾ ਨਹੀਂ ਹੋਣਾ
Love u babbu maan ❤️❤️❤️❤️
ਮਰਨ ਤੋਂ ਪਿਛੋਂ ਇੱਕੋ ਇੱਕ ਰੀਜ ਪੁਗਾ ਦਿਓ ਭੋਗ ਆਲੇ ਦਿਨ ਬੱਬੂ ਮਾਨ ਦਾ ਅਖਾੜਾ ਲਵਾ ਦਿਓ ❤️❤️❤️❤️❤️❤️ਬੇਈਮਾਨ
ਅੱਖਾਂ ਮੀਚ ਕੇ ਦਿਲ ਵਿੱਚ ਬੈਠੇ ਪੁਸ਼ ਆਪਣੇ ਭਗਵਾਨ ਤੋਂ 🔥👌
ਬਹੁਤ ਸੁਕੂਨ ਮਿਲਦਾ ਸੁਣ ਕੇ ਦਿਲ ਤੱਕ ਧੱਕ ਪਾਉਂਦਾ ਮਾਨ ਸਾਬ
ਬੜੇ ਆਏ , ਬੜਿਆਂ ਨੇ ਆਉਣਾ ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
evergreen song babbu maan saab sachi ashiqan da dard byan krdi likht v awaz v music different love jio
ਅੱਖਾਂ ਮੀਚ ਕੇ ਦਿਲ ਵਿਚ ਬੈਠੇ
ਸੰਨ 98 ਵਿਚ ਮੈਨੂੰ ਪਹਿਲੀ ਵਾਰੀ ਸੰਗੀਤ ਵਿਚ ਰਸ ਆਉਣਾ ਸ਼ੁਰੂ ਹੋਇਆ ਜਦੋਂ ਮੈਂ ਪਹਿਲੀ ਵਾਰੀ ਮਾਨ ਸਾਬ ਦਾ ਗੀਤ ਨੀਂਦਰਾ ਨੀ ਆਉਂਦੀਆ ਸੁਣਿਆ। ਉਸ ਤੋਂ ਬਾਅਦ ਮੈਂ ਕਿਸੇ ਹੋਰ ਗਾਇਕ ਨੂੰ ਨਹੀਂ ਸੁਣਿਆ। ਕੌਣ ਕੌਣ ਮੇਰੇ ਵਾਂਗ ਸਿਰਫ ਤੇ ਸਿਰਫ ਮਾਨ ਸਾਬ ਨੂੰ ਹੀ ਸੁਣਦਾ ਹੈ ?
ਪੰਜਾਬੀ ਇੰਡਸਟਰੀ ਦਾ ਮਹਾਨ ਸਿੰਗਰ ਸਿਰਫ ਨਾਮ ਹੀ ਕਾਫੀ ਐ
Super song 😍
Old is gold ❤️❤️❤️
ਲਵ ਯੂ ਮਾਂਨ ਸਾਹਿਬ 20 ਸਾਲ ਪਿੱਛੇ ਦੀ ਜਿਦਗੀ, ਯਾਦ ਕਰਾਂਤੀ ਬਹੁਤ ਹੀ ਵਧੀਆ ਗੀਤ ਹੈ ਧੰਨਵਾਦ,🙏🙏🙏🙏🙏🙏🙏
King of Punjab and Punjabi music industry 🔥 Babbu maan 👌
Dil ta pagal hai - ek c pagal - pagal shyar
ਮਂ ਮਸੁਕ ਨਾਲੋਂ ਜਿਆਦਾ ਪਿਆਰ ਬੱਬੂ ਮਾਂਨ ਨੂੰ ਕਰਦਾਂ 🤩 ਰਾਤ ਦੇ 04.30am ਵੀ ਰਪਿਟ ਤੇ ਚਲਦਾ ik c pagal ❤️❤️❤️ 👍