Babbu Maan : Parchayi | Official Music Video | Mera Gham 2 | New Hindi Song 2022

शेयर करें
एम्बेड करें
  • 31/12/2021 को प्रकाशित
  • Song - Parchayi (Audio)
    Singer/Lyrics/Music - Babbu Maan
    Album - Mera Gham 2
    Video - Harper Gahunia
    Label - Swag Music
    © Babbu Maan
    Subscribe Official Channel - goo.gl/6HLLiV
    Listen Full Audio
    Itunes - apple.co/33NFqxu
    Spotify - spoti.fi/3J4MyWh
    Wynk - bit.ly/3mhCaRp
    Gaana - bit.ly/3snQ74b
    Hungama - bit.ly/3qexrkv
    Amazon Prime Music - amzn.to/3GVtKXE
    Kkbox - bit.ly/3mp8VvQ
    Resso - bit.ly/3H229nW
    Facebook - babbumaan
    Twitter - babbumaan
    Instagram - babbumaaninsta
    Digitally Powered By - Bull18 [ Bull18Network ]

टिप्पणियाँ • 10 216

  • Kaur Tv
    Kaur Tv  +363

    ਜਿਉਦਾ ਰਹੇ ਬਈ ਮਾਨਾਂ,

  • happy singh

    ਪੰਜਾਬੀ ਮਾਂ ਬੋਲੀ ਦਾ ਮਾਣ ਸਾਡਾ ਮਾਨ , ਹਿੰਦੀ ਗਾਇਕੀ ਵਿੱਚ ਵੀ ਪੂਰਾ ਕਿੱਲ ਠੋਕਿਆ ਆ ਉਸਤਾਦ ਜੀ ਨੇ,, ਅੱਤ ਗਾਣਾ ❤️🌹

  • Gurirai661 Singh

    Father of the Punjabi industry Astaad Babbu Maan ❤️🙏

  • Dhiman Vlogs

    B - Brand

  • Kuldeep sidhu

    ਪਾਗਲ ਸ਼ਾਇਰ ਫੁੱਲ ਗੀਤ ਅਤੇ ਵੀਡਿਓ ਦੀ ਬਹੁਤ ਉਡੀਕ ਹੈ ਉਸਤਾਦ ਜੀ✍️👍👍

  • dancer girl vinita gupta

    I really love this song and I am listening song hundred times and again and again listening this song I really love this song my favourite song I am big fan Babu sir

  • Status King 191

    ਕੌਣ ਕਹਿੰਦਾ ਦੁਨੀਆ ਦੇ ਸੱਤ ਅਜੂਬੇ ਨੇ ਅੱਠਵਾਂ ਅਜੂਬਾ ਆਪਣਾ ਮਾਨ ਸਾਬ ਹੈ 👍Maan Saab

  • ਬੇਈ- ਮਾਨ

    ਜੋ ਸਕੂਨ MAAN saab ਨੂੰ ਸੁਣਕੇ ਮਿਲਦਾ ਉਹ ਸਕੂਨ ਕਿਸੇ ਮਹਿਫਲ ਵਿੱਚ ਵੀ ਨਹੀਂ ❤️😇

  • TK2S
    TK2S  +283

    " I love how his voice is deep , but his personality is a whole different level , from sounding mean and rude , to actually being sweet and nice ♥♥♥

  • 𝗔𝗨𝗝𝗟𝗔 𝗚𝗔𝗡𝗚

    Punjabi Music Industry King Ustad Babbu Mann 🔥🔥🔥🔥🔥🔥🔥🔥🔥

  • REY ROHIT JEFF

    ❣️❣️❣️ king👑 of voice✌️❣️❣️❣️ Love uh maan sahab 😚❣️ Ustaad Ji✌️✌️✌️✌️✌️✌️

  • Khant Update

    ਅਸਲੀਅਤ ਵਿੱਚ ਇੱਕ ਗੱਲ ਕਹਾਂ ਕਿ ਇਹਨਾਂ ਨੂੰ ਸੁਣਕੇ ਜੋ ਸਕੂਨ ਮਿਲਦਾ ਹੈ ਉਹ ਕਿਸੇ ਮਹਿਫ਼ਲ ਵਿੱਚ ਵੀ ਨਹੀਂ ਮਿਲਦਾ,,,,,,,

  • Thakur gaming..

    I respect everyone who were involved in this , Seriously the best piece that I' ve ever seen on INclips ,HATS OFF TO WELL ALL ! LOVE YOUR VIDEOS !!!!,

  • Apna Haryana official

    Ustad Babbu Maan 🔥🔥🔥🔥😎😎

  • BilloDebi Healthy Recipes🇬🇧

    ਮਾਨ ਸਾਹਿਬ ਜੀ ਤੁਸੀਂ Great ਹੋ😍 ਪੰਜਾਬੀਆਂ ਦੀ ਸ਼ਾਨ ਬੱਬੂ ਮਾਨ 🙏🏻

  • Ishq.babbumaan

    Beautiful song ❤️ Amazing video ❤️

  • Mnjt Singh

    ਸ਼ਾਮ ਨੂੰ ਅਖਾੜਾ ਲੱਗੂ ਬੱਬੂ ਮਾਨ ਦਾ 💯

  • Sarb Singh Sachdeva

    ਮਾਨ ਦੇ ਗਾਣਿਆਂ ਦਾ ਕੋਈ ਤੋੜ ਨਹੀਂ ...

  • Lovepreet Chauhan

    ਪਾਗਲ ਸਾਇਰ ਫੁੱਲ ਗੀਤ ਅਤੇ ਵੀਡਿਓ ਦੀ ਬਹੁਤ ਉਡੀਕ ਹੈ ਉਸਤਾਦ ਜੀ👍👍

  • Princess DIVINITY
    Princess DIVINITY 14 दिन पहले

    All hats down to you sir .you truly are the legend of Punjabi music .beautiful poet you are thank you for being authentic