Pagal Shayar (Teaser) Babbu Maan | New Punjabi Song
एम्बेड करें
- 29/12/2021 को प्रकाशित
- Song - Pagal Shayar
Singer / Lyrics / Music - Babbu Maan
Video By - Harper Gahunia
Female Lead - Manpreet
© Babbu Maan
Subscribe Official Channel - goo.gl/6HLLiV
Facebook - babbumaan
Twitter - babbumaan
Instagram - babbumaaninsta
Digitally Powered By - Bull18 [ Bull18Network ]
ਛੱਤ ਤੇ ਆਜਾ ਮੇਰੀ ਜਾਨ, ਨਿੱਕਲ ਚੱਲੇ ਬਸ ਪ੍ਰਾਣ,,
ਮਾਨ ਸਾਬ ਜਿੰਦਾਬਾਦ 💪💪।। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੇ ਲੰਮੀ ਉਮਰ ਬਖਸਣ🙏🏻🙏🏻।
ਵਾਹਿਗੁਰੂ ਜੀ ਮਾਨ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏
ਕਰ ਦਿਓ ਉਸਤਾਦ ਜੀ ਪੂਰਾ ਰੀਲੀਜ਼ ਜਲਦੀ
🙏ਪੰਜਾਬ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪🙏 ਬੱਬੂ ਮਾਨ ਸਾਬ ਜ਼ਿੰਦਾਬਾਦ ✊ ਰੱਬ ਇਹਨਾਂ ਦੀ ਉਮਰ ਲੰਮੀ ਕਰੇ 🙏 ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ 🙏🙏
Our hero our legend maan saab
Maan saada
Babbu Maan is working different than others no comparison no competition one in billions living legend ustad Babbu Maan 🔥🔥🔥🔥🔥🔥🔥🔥 always legend and Rock the world
ਰੀਸਾਂ ਨਹੀਂ ਹੋਣੀਆਂ, ਮਾਨ ਸਾਹਿਬ ਜੀ ਦੀਆਂ,💐❤🙏🙏🙏😍👌
ਸੱਚੀ ਰੂਹ ਖੁਸ਼ ਹੋ ਗਈ Teaser ਦੇਖ ਕੇ ਜੀ ਕਰਦਾ ਏ ਕਿ ਵਾਰ ਵਾਰ ਇਸਨੂੰ ਹੀ ਵੇਖੀ ਜਾਵਾਂ .........
Love uhh Maan
ਕਦੇ ਕੀਤਾ ਨਾ ਗ਼ਲਤ ਸਾਡੇ ਮਾਨ ਨੇ ਤੇ ਨਾ ਹੀ ਕਦੇ ਕਰਨਾਂ ਐ,
ਤੇਰੇਆਂ ਗੀਤਾਂ ਦੀ ਪਿਆਸ ਹਮੇਸ਼ਾਂ ਲੱਗਦੀ ਰਹਿੰਦੀ ਆ,💙
ਮੈਂ ਪਾਗਲ ਹਾਂ 😍 ਬੇਈਮਾਨ ਦੇ ਗੀਤਾਂ ਨੂੰ ਸੁਣਨ ਦੇ ਲਈ 🙏🏻ਮੈਂ ਉਮੀਦ ਕਰਦੀ ਹਾਂ ਮਾਨ ਸਾਹਿਬ ਜੀ ਦੇ ਇਸ ਗਾਣੇ ਨੂੰ ਸੁਣਨ ਦਾ ਸਭ ਨੂੰ ਇੰਤਜ਼ਾਰ ਹੋਵੇਗਾ🤩ਮਾਨ ਬੇਈਮਾਨ ਦੇ ਗਾਣੇ ਸਕੂਨ ਬਹੁਤ ਦਿੰਦੇ ਨੇ ☺️ਇੰਤਜਾਰ ਬੱਬੂ ਮਾਨ ਜੀ 🔊ਪੰਜਾਬੀਅਤ ਦੀ ਸ਼ਾਨ ☺️
ਕਈ ਦਿਨਾਂ ਤੋਂ ਉਡੀਕ ਸੀ ਆਪਾਂ ਨੂੰ ਆ ਉਹ ਗਈ ਤਾਰੀਖ਼ ਪਿਆਰੀ,
Always respect MAAN SAAB for giving different music in your every new song not repeating same music,, voice like opium 😇❤️
Babbu Maan zindabaad 💪
ਅਸਲੀਅਤ ਵਿੱਚ ਇੱਕ ਗੱਲ ਕਹਾਂ ਕਿ ਇਹਨਾਂ ਨੂੰ ਸੁਣਕੇ ਜੋ ਸਕੂਨ ਮਿਲਦਾ ਹੈ ਉਹ ਕਿਸੇ ਮਹਿਫ਼ਲ ਵਿੱਚ ਵੀ ਨਹੀਂ ਮਿਲਦਾ,,,,,,,
I love this song for Babbu Maan Saab 💕
I respect everyone who were involved in this , Seriously the best piece that I' ve ever seen on INclips ,HATS OFF TO WELL ALL ! LOVE YOUR VIDEOS !!!!,,